Nojoto: Largest Storytelling Platform

ਮਰਨ ਤੋਂ ਪਹਿਲਾਂ ਆਪਣੇ ਕੁੱਝ ਬੋਲ ਪੁਗਾ ਗਿਆ, ਅਣਖ ਨਾਲ ਖੁਦ

ਮਰਨ ਤੋਂ ਪਹਿਲਾਂ ਆਪਣੇ ਕੁੱਝ ਬੋਲ ਪੁਗਾ ਗਿਆ,
ਅਣਖ ਨਾਲ ਖੁਦ ਜੀਅ ਕੇ ਦੂਜਿਆਂ ਨੂੰ ਸਿਖਾ ਗਿਆ,
ਸੱਚੀ "ਸਿੱਧੂਆ" ਤੇਰੀ ਤਰੱਕੀ ਨਹੀਂ ਜਰੀ ਜਾਂਦੀ ਸੀ ਲੋਕਾਂ ਤੋਂ,
ਜਾਂਦੇ ਜਾਂਦੇ ਵੀ ਓਹਨਾਂ ਦੇ ਕਾਲਜੇ ਮਚਾ ਗਿਆ।
ਸਮਾਜ ਵਿੱਚ ਭਾਵੇਂ ਤੂੰ ਨਹੀਂ ਰਿਹਾ,
ਪਰ ਸਾਡੇ ਦਿਲਾਂ ਤੇ ਸਦਾ ਅਮਰ ਲਿਖਵਾ ਗਿਆ।
Anmol Chugh Dildard

©anmolchugh8383 #tribute #sidhumoosewala #justiceforsidhu #pb31 #lyricist #legend #Singer 

#RIPSidhuMoosewala