Nojoto: Largest Storytelling Platform

ਕੋਈ ਸੁਨੇਹਾ ਨਹੀਂ ਤਾਂ, ਚੱਲ ਉਡਾਰ ਈ ਸਹੀ, ਖੁਆਬਾ ਦੀਆਂ

ਕੋਈ ਸੁਨੇਹਾ ਨਹੀਂ ਤਾਂ,
ਚੱਲ ਉਡਾਰ ਈ ਸਹੀ,
ਖੁਆਬਾ ਦੀਆਂ ਮੰਜ਼ਿਲਾਂ ਦੇ,
ਚੱਲ ਖਿਆਲ ਈ ਸਹੀ,
ਆਸਾ ਦੀਆਂ ਉਮੀਦਾਂ ਤੇ,
ਆਖਿਰ ਉਮੀਦ ਈ ਸਹੀ,
ਚਲ ਛੱਡ ਦਵਿੰਦਰਾਂ,
ਜਾਣ ਕੇ-  ਜਾਣ ਬੁੱਝ,
ਨਾ ਸੁਣੀ ਨਾ  ਗੱਲ ਕਹੀ।
#0345P03032020 ਕੋਈ ਸੁਨੇਹਾ ਨਹੀਂ ਤਾਂ,
ਚੱਲ ਉਡਾਰ ਈ ਸਹੀ,
ਖੁਆਬਾ ਦੀਆਂ ਮੰਜ਼ਿਲਾਂ ਦੇ,
ਚੱਲ ਖਿਆਲ ਈ ਸਹੀ,
ਆਸਾ ਦੀਆਂ ਉਮੀਦਾਂ ਤੇ,
ਆਖਿਰ ਉਮੀਦ ਈ ਸਹੀ,
ਚਲ ਛੱਡ ਦਵਿੰਦਰਾਂ,
ਜਾਣ ਕੇ-  ਜਾਣ ਬੁੱਝ,
ਕੋਈ ਸੁਨੇਹਾ ਨਹੀਂ ਤਾਂ,
ਚੱਲ ਉਡਾਰ ਈ ਸਹੀ,
ਖੁਆਬਾ ਦੀਆਂ ਮੰਜ਼ਿਲਾਂ ਦੇ,
ਚੱਲ ਖਿਆਲ ਈ ਸਹੀ,
ਆਸਾ ਦੀਆਂ ਉਮੀਦਾਂ ਤੇ,
ਆਖਿਰ ਉਮੀਦ ਈ ਸਹੀ,
ਚਲ ਛੱਡ ਦਵਿੰਦਰਾਂ,
ਜਾਣ ਕੇ-  ਜਾਣ ਬੁੱਝ,
ਨਾ ਸੁਣੀ ਨਾ  ਗੱਲ ਕਹੀ।
#0345P03032020 ਕੋਈ ਸੁਨੇਹਾ ਨਹੀਂ ਤਾਂ,
ਚੱਲ ਉਡਾਰ ਈ ਸਹੀ,
ਖੁਆਬਾ ਦੀਆਂ ਮੰਜ਼ਿਲਾਂ ਦੇ,
ਚੱਲ ਖਿਆਲ ਈ ਸਹੀ,
ਆਸਾ ਦੀਆਂ ਉਮੀਦਾਂ ਤੇ,
ਆਖਿਰ ਉਮੀਦ ਈ ਸਹੀ,
ਚਲ ਛੱਡ ਦਵਿੰਦਰਾਂ,
ਜਾਣ ਕੇ-  ਜਾਣ ਬੁੱਝ,