Nojoto: Largest Storytelling Platform

ਅਸੀਂ ਹੋਲੀ ਕਿੱਦਾਂ ਖੇਡਦੇ ਅਸੀਂ ਤਾਂ ਤੇਰੇ ਰੰਗ ਵਿਚ ਰੰਗੇ

ਅਸੀਂ ਹੋਲੀ ਕਿੱਦਾਂ ਖੇਡਦੇ 
ਅਸੀਂ ਤਾਂ ਤੇਰੇ ਰੰਗ ਵਿਚ ਰੰਗੇ ਹੋਏ ਸੀ
ਕਿਥੋਂ ਹੁੰਦੀ ਖਬਰ ਤੇਰੇ ਬੇਵਫਾ ਹੋਣ ਦੀ 
ਅਸੀਂ ਤਾਂ ਤੇਰੇ ਨਸ਼ੇ 'ਚ ਤੇ ਤੇਰੇ ਖ਼ਵਾਬਾ 'ਚ
ਤੇਰੇ ਨਾਲ ਵਿਅਾਹੇ ਤੇ ਮੰਗੇ ਹੋਏ ਸੀ
ਕਿਥੋਂ ਕਰਦੇ ਬਰਾਬਰੀ ਤੇਰੇ ਨਵੇਂ ਸਹਿੜੇਆਂ ਦੀ
ਸਾਡੇ ਹੱਥ ਤਾਂ ਹਲਾਤਾਂ ਦੇ ਬੰਨੇ ਹੋਏ ਸੀ...
(ਰਾਜ਼) #asikacherangjehe #sadikahdiholi #राज़ #muktsar #punjab
ਅਸੀਂ ਹੋਲੀ ਕਿੱਦਾਂ ਖੇਡਦੇ 
ਅਸੀਂ ਤਾਂ ਤੇਰੇ ਰੰਗ ਵਿਚ ਰੰਗੇ ਹੋਏ ਸੀ
ਕਿਥੋਂ ਹੁੰਦੀ ਖਬਰ ਤੇਰੇ ਬੇਵਫਾ ਹੋਣ ਦੀ 
ਅਸੀਂ ਤਾਂ ਤੇਰੇ ਨਸ਼ੇ 'ਚ ਤੇ ਤੇਰੇ ਖ਼ਵਾਬਾ 'ਚ
ਤੇਰੇ ਨਾਲ ਵਿਅਾਹੇ ਤੇ ਮੰਗੇ ਹੋਏ ਸੀ
ਕਿਥੋਂ ਕਰਦੇ ਬਰਾਬਰੀ ਤੇਰੇ ਨਵੇਂ ਸਹਿੜੇਆਂ ਦੀ
ਸਾਡੇ ਹੱਥ ਤਾਂ ਹਲਾਤਾਂ ਦੇ ਬੰਨੇ ਹੋਏ ਸੀ...
(ਰਾਜ਼) #asikacherangjehe #sadikahdiholi #राज़ #muktsar #punjab