Nojoto: Largest Storytelling Platform

ਪੈਸਿਆਂ ਦੇ ਚੱਕਰ ਚ ਇਨਸਾਨ ਗੁਆਚ ਗਿਆ ਲੱਭਦੇ ਆ ਮੰਦਰ-ਮਸੀਤ

ਪੈਸਿਆਂ ਦੇ ਚੱਕਰ ਚ ਇਨਸਾਨ ਗੁਆਚ ਗਿਆ 
ਲੱਭਦੇ ਆ ਮੰਦਰ-ਮਸੀਤਾਂ ਚ ਭਗਵਾਨ ਗੁਆਚ ਗਿਆ 
ਹੁਣ ਕਿੱਥੇ ਦਫਨਾਵਾਂ ਏਸ ਮੇਰੇ ਹੋਏ ਜਮੀਰ ਨੂੰ 
ਮੁਰਦਿਆਂ ਦੇ ਸ਼ਹਿਰ ਚ ਸ਼ਮਸ਼ਾਨ ਗੁਆਚ ਗਿਆ...
#jassal Paiseyaa de Chakkr ch Insaan gwach gya
Labhde aa Mandir-Masitan ch Bhagwan gwach gya
Hun Dafnawa es mre hoye Zameer nu
Murdeyaa de Shahar ch Shamshan gwach gya...
#jassal #Merishayeri #Shayerilover #dil 
#dildiagalan
#truequote ਰਵਿੰਦਰ ਸਿੰਘ(Ravi) ਦੀਪ ਧਾਲੀਵਾਲ ਮੋਗਾ dil💓 ki gahrai se 💑 R.. Dear Diary✍🏻

harryjassal8146

Harry jassal

New Creator