ਗੱਡੀ ਦੀਆਂ ਦੋ ਟਿਕਟਾਂ ਇੱਕ ਆਉਣ ਨੂੰ ਤੇ ਦੂਜੀ ਜਾਣ ਨੂੰ ਇਕ ਗੋਦ ਮਾਂ ਦੀ ਤੇ ਦੂਜੀ ਗੋਦ ਮੌਤ ਗਲੇ ਲਗਾਉਣ ਨੂੰ ਦੱਸ ਮੇਰਿਆ ਸੋਹਣਿਆਂ ਰੱਬਾ ਤੂੰ ਮੈਨੂੰ ਕਿਉ ਘੱਲਿਆ ਜਹਾਨ ਨੂੰ ਗੱਡੀ ਦੀਆਂ ਦੋ ਟਿਕਟਾਂ ਇੱਕ ਆਉਣ ਨੂੰ ਤੇ ਦੂਜੀ ਜਾਣ ਨੂੰ। ©Paramjit Singh landran #Dussehra2021