ਦਿਨ ਬਚਪਨ ਦੇ ਕਿੰਨੇ ਚੰਗੇ ਸੀ ਹੁੰਦੇ ਕਦੇ ਕਦੇ ਅੱਧ ਨਗੇ ਸੀ ਕਦੇ ਸ਼ਰਤਾਂ ਲਾਉਣੀਆਂ ਰੇਸ ਦੀਆਂ ਗੱਲਾਂ ਉੱਚੀਆਂ ਲੱਤਾਂ ਹੇਠ ਤੀਆਂ ਕਦੇ ਲੁੱਕਣ ਛਿਪਣ ਖੇਡ ਦੇ ਸੇ ਲੋਕਾਂ ਤੇ ਮਿੱਟੀ ਗੇਰਦੇ ਸੀ ਕਦੇ ਰਲ਼ ਕੇ ਕਿੱਸੇ ਨੂੰ ਕੁੱਟਦੇ ਸੀ ਸੋਂ ਕੇ ਡੰਡੇ ਨਾਲ਼ ਹੀ ਉੱਠਦੇ ਸੀ ਕਰਦੇ ਰਲ਼ਕੇ ਸਾਰੇ ਛੁੱਟੀ ਸੀ ਅਸੀਂ ਬੰਕ ਦੀ ਮੌਜ ਵੀ ਲੁੱਟੀ ਸੀ ©Aman jassal #FriendshipDay #Bunk #Childhood #schooltime #rest #ਪੰਜਾਬੀ #ਪੰਜਾਬੀਸ਼ਾਇਰੀ #ਬਚਪਨ