Nojoto: Largest Storytelling Platform

ਵੇਂ ਸਜਣਾ ਤੇਰੇ ਬਿਨਾ ਜਿਉਣਾ ਔਖਾ ਹੋ ਗਿਆ, ਤੇਰੇ ਤੋਂ ਬਗੈਰ

ਵੇਂ ਸਜਣਾ ਤੇਰੇ ਬਿਨਾ ਜਿਉਣਾ ਔਖਾ ਹੋ ਗਿਆ,
ਤੇਰੇ ਤੋਂ ਬਗੈਰ ਜਿੰਦਗੀ  ਚ ਦੁੱਖ ਚੋਖਾ ਹੋ ਗਿਆ,
ਮੈ ਸੁਣਿਆ ਆ ਕੇ ਤੇਰਾ ਹੁਣ ਕਿੱਤੇ ਹੋਰ ਰੋਕਾ ਹੋ ਗਿਆ,
ਛੱਡਣ ਨੂੰ ਤੂੰ ਪਹਿਲਾ ਹੀ ਫਿਰਦੀ ਸੀ,
ਤੇ ਹੁਣ ਛੱਡਣ ਦਾ ਤੇਰੇ ਕੋਲ ਬਹਾਨਾ ਹੋ ਗਿਆ।

   #JoG ਜਜਬਾਤ #JoG