Nojoto: Largest Storytelling Platform

ਜਿਸਦਾ ਵੀ ਦਿੱਲ ਕਰਿਆ ਸਾਨੂੰ ਲੁੱਟ ਸਕਦਾ ਹਰੇਕ ਬੰਦੇ ਲਈ ਮੰ

ਜਿਸਦਾ ਵੀ ਦਿੱਲ ਕਰਿਆ
ਸਾਨੂੰ ਲੁੱਟ ਸਕਦਾ
ਹਰੇਕ ਬੰਦੇ ਲਈ ਮੰਨ ਵਿੱਚ
ਸਾਡੇ ਮੋਹ ਆ ਜਾਂਦਾ
ਕਈ ਵਾਰੀ ਗਾਲਾਂ ਕੱਢ
ਹੋ ਜਾਂਦੀਆਂ
ਕਿਸੇ ਆਪਣੇ ਨੂੰ ਵੀ
ਤਾਪ ਚੜ੍ਹਿਆ ਹੁੰਦਾ 
ਜਦ ਦਿੱਲ ਵਿੱਚ ਉਹ ਆ ਜਾਂਦਾ

©Aman jassal #Cityscape #Nojoto #nojotohindi #nojotopunjabi #NojotoFilms #ਘੜੂੰਆਂ #gharuan #Secrate #Heart #Sucess

amanjassal8793

Aman jassal

Bronze Star
New Creator