Nojoto: Largest Storytelling Platform

ਦਿੱਤੇ ਜਾਲਮਾਂ ਜ਼ਖਮ, ਰੱਖੇ ਤੂੰ ਦਿਲ ਵਿਚ ਕਿਵੇਂ ਲਕੋਈ ਨੀਂ

ਦਿੱਤੇ ਜਾਲਮਾਂ ਜ਼ਖਮ, ਰੱਖੇ ਤੂੰ ਦਿਲ ਵਿਚ ਕਿਵੇਂ ਲਕੋਈ ਨੀਂ।
ਜਲ੍ਹਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ।

ਨਿਰਦੋਸ਼ਾਂ ਨਿਹੱਥਿਆਂ ਤੇ ਸੀ ਡਾਇਰ ਨੇ ਜੁਲਮ ਕਮਾਇਆ।
ਕੀ ਬੱਚੇ ਕੀ ਮਰਦ ਔਰਤਾਂ ਸਭ ਨੂੰ ਮਾਰ ਮੁਕਾਇਆ।
ਵਗਿਆ ਲਹੂ ਪਨਾਲੇ ਵਾਂਗੂੰ ਲਾਲੋ ਲਾਲ ਤੂੰ ਹੋਈ ਨੀ।
ਜਲ੍ਹਿਆਂ ਵਾਲੇ ਬਾਗ ਦੀ ਮਿੱਟੀਏ ਵਾਹ ਤੇਰੀ ਖੁਸ਼ਬੋਈ ਨੀਂ

©Manpreet Singh #JallianwalaBagh Sanju Singh Vikash Chaudhary Sumit Samudre