Nojoto: Largest Storytelling Platform

ਥੱਕ ਹਾਰ ਕੇ ਬੈਠ ਗਏ ਪਿਆਰਾ ਵਾਲੀ ਜੰਗ ਸੱਜਣਾ ਜਿਸਨੂੰ ਜਾਨ

ਥੱਕ ਹਾਰ ਕੇ ਬੈਠ ਗਏ
ਪਿਆਰਾ ਵਾਲੀ ਜੰਗ ਸੱਜਣਾ
ਜਿਸਨੂੰ ਜਾਨ ਤੋਂ ਵੱਧ ਕੇ ਚਾਹੁੰਦੇ ਸੀ
ਉਹ ਹੋਗੀ ਮੰਗ ਸੱਜਣਾ
ਮੈ ਅਗਲੇ ਜਨਮ ਤੋਂ ਕੀ ਲੈਣਾ
ਜੱਦ ਇਸ ਵਿੱਚ ਤੰਗ ਸੱਜਣਾ
ਤੁਸੀ ਖੁਸੀਆ ਮਾਣੋ ਜੀ ਸਦਕੇ
ਅਸੀਂ ਜਾਣਾ ਲੰਘ ਸੱਜਣਾ
ਛੱਡ ਚੂੜੇ ਨੂੰ ਕਦੇ ਪਾ ਲੇ ਕਰ
ਮੇਰੇ ਨਾਮ ਦੀ ਵੰਗ ਸੱਜਣਾ
ਐਨੇ ਗੂਹੜੇ ਸੀ ਜਿਹੜੇ ਪਿਆਰਾ ਦੇ
ਕਿਵੇਂ ਉਤਰੇ ਰੰਗ ਸੱਜਣਾ
ਲੋਕ ਲੁੱਟ ਦੇ ਸਿਫਤਾ ਕਰ ਕਰ ਕੇ
ਸਾਡੇ ਕੋਲ਼ ਨੀ ਢੰਗ ਸੱਜਣਾ

©Aman jassal
  #SAD #alone #jindgi #Din #Intjaar #Vapis #choddo #gharuan #gharuan #Intjaar