Nojoto: Largest Storytelling Platform

ਕਿੰਨੀਆਂ ਵਧੀਆ ਸੀ ਓਹ ਕਾਲੀਆਂ ਰਾਤਾਂ ਵੀ ਜਦ ਬੇਬੇ ਦੀ ਰਜਾਈ

ਕਿੰਨੀਆਂ ਵਧੀਆ ਸੀ ਓਹ ਕਾਲੀਆਂ ਰਾਤਾਂ ਵੀ ਜਦ ਬੇਬੇ ਦੀ ਰਜਾਈ ਵਿੱਚ ਬੈਠਕੇ ਬਾਤਾਂ ਪਾਉਣੀਆਂ ਤੇ ਰੂਪ ਬਸੰਤ ਦੀ ਕਹਾਣੀ ਸੁਣਨੀ।
ਬੇਬੇ ਨੇ ਕਹਿਣਾ ਹੁੰਗਾਰੇ ਭਰਨਾ ਜਦ ਮੈਂ ਕਹਾਣੀ ਸੁਣਾਉ ।
ਜਦ ਅਸੀਂ ਹੁੰਗਾਰੇ ਭਰਦੇ ਭਰਦੇ ਸੌਂ ਜਾਣਾ ਤਾਂ ਮੰਮੀ ਨੇ ਸਾਨੂੰ ਚੁਕ ਕੇ ਲਿਆ ਕੇ ਸਾਡੇ ਬਿਸਤਰਿਆਂ ਚ ਪਾ ਦੇਣਾ।
ਸਵੇਰ ਹੋਈ ਤੇ ਦੇਖਣਾ ਅਸੀਂ ਕਿਥੇ ਸੀ ਰਾਤ ਨੂੰ ਤੇ ਉਠੇ ਕਿਥੋ ਹਾਂ।

©sukhvir Kaur #ਪੰਜਾਬੀ

sukhpandher4205

sukhvir Kaur

Bronze Star
New Creator