ਮੰਨਿਆਂ ਕਿ ਬਹੁਤ ਕਮੀਆਂ ਨੇ ਸਾਡੇ ਵਿੱਚ, ਮੁਹੱਬਤ ਪਾਕ ਹੋ ਕਿ ਤਾਂ ਨਹੀਂ ਹੋਈ, ਪਾਕ ਹੋਣ ਲਈ ਵੀ ਤਾਂ ਕੀਤੀ ਜਾ ਸਕਦੀ ਹੈ ? #1125P08012022 ©Dawinder Mahal #ujala