ਨਾਜ਼ੁਕ ਨਾਜੁਕ ਜਿਹਾ ਵਿਸ਼ਾ ਹੈ ਨਾਜੁਕ ਜਿਹੇ ਹੱਥਾਂ ਵਿਚ....! ਬਿਨ ਮਤਲਬ ਕਦੀ ਗੱਲ ਨੀ ਕਰਦਾ ਗੱਲ ਕਰਾਂਗਾ ਤੱਥਾਂ ਵਿਚ....! ਇੱਕ ਪੱਖ ਦੀ ਕੋਈ ਗੱਲ ਨੀ ਕਰਨੀ ਗੱਲ ਕਰਨੀ ਕਈ ਪੱਖਾਂ ਵਿਚ....! ਪੈਰ ਪੈਰ 'ਤੇ ਰੂਪ ਬਦਲਿਆ ਜਿਸ ਬਦਲਿਆ, ਆਪਣਿਆਂ ਰੰਗਾਂ ਵਿੱਚ..! ਬੇਰੁਜ਼ਗਾਰੀ, ਗਰੀਬੀ ਪਾੜਾ ਬੇਵੱਸੀ ਹੱਕਾਂ ਮੰਗਾਂ ਵਿਚ....! ਇਨਸਾਫ ਖਾ ਗਿਆ ਕਬਰਾਂ ਵੀ ਲਾਅ ਰਿਹਾ ਨਾ ਹੱਦਾਂ ਵਿਚ....! ਸੰਘਰਸ਼ ਦੇ ਪਾਂਧੀ ਚੱਲਦੇ ਰਹਿੰਦੇ ਫਰਕ ਨਾ ਪੈਂਦਾ ਤੋਰਾਂ ਵਿੱਚ....! ਓਪਰੀ ਮੇਮ ਨੂੰ ਮ੍ਹੋਰੀਂ ਰੱਖਕੇ ਮਾਂ, ਨੂੰ ਕੁਚਲਿਆ ਢੰਗਾਂ ਵਿਚ.! ਲੁੱਚੇ ਟੋਲੇ ਰਾਜ ਭਾਗ 'ਤੇ ਸੱਚ ਖ੍ਹੋਲਾਂਗਾ, ਜੋ ਗੰਢਾਂ ਵਿਚ..! ਬੇਈਮਾਨੀ, ਚੋਰੀ, ਠੱਗੀਖੋਰੀ ਸਾੜਾ ਪੈ ਗਿਆ ਕੰਧਾਂ ਵਿੱਚ....! ਨ੍ਰਿਦਈ ਨੂੰ ਕੋਈ ਫਰਕ ਨੀ ਪੈਂਦਾ ਜੋ ਆਪਣੇ ਰ੍ਹੋੜੇ ਗੰਗਾ ਵਿਚ....! ਜੋ ਕੁਝ ਲਿਖਿਆ ਸੱਚ ਹੀ ਲਿਖਿਆ ਅੰਮ੍ਰਿਤ" ਕੋਈ ਹੋਰ ਲਿਖਿਆ ਤੇ ਨੀ ਦੰਗਾ ਵਿਚ..! ਅੰਮ੍ਰਿਤ ਲੌਂਗੋਵਾਲ #Najuk#Like#comment सचिन पट्टेबहादूर Jzbaat❤️se