ਬੰਦਾ ਨਹੀਓਂ ਹੁੰਦਾ ਮਾੜਾ ਮਨਵਿੰਦਰਾ, ਮਾੜੀਆਂ ਹੁੰਦੀਆਂ ਓਸਦੀਆਂ ਆਦਤਾਂ ਨੇ, ਜੇ ਸਮੇਂ ਨੂੰ ਸਮਝਦਾਰ ਨਾਂ ਸਾਂਭੇ, ਫਿਰ ਪੈਂਦੀਆਂ ਜਗ ਤੇ ਓਸਨੂੰ ਲਾਹਨਤਾਂ ਨੇ। ©manwinder Singh #Habits #learn #Punjabi #ImproveYourself #addiction