ਪਾਣੀ ਦੀ ਤਰ੍ਹਾਂ ਨਹੀਂ ਮੈਂ, ਜੋ ਹਰ ਕਿਸੇ ਤੇ ਡੁੱਲ ਜਾਵਾਂ। ਏਨੀ ਨਾ ਸਮਝ ਵੀ ਨਹੀਂ ਮੈਂ, ਕੀ ਆਪਣੇ ਸਿਧਾਂਤ ਹੀ ਭੁੱਲ ਜਾਵਾਂ। #yourquote #ludhiana #ludhianagirls #poetry #shayriquotes #gurjeet_kaur_khalsa