ਮੰਜ਼ਿਲ ਮੰਜ਼ਿਲ ਤਾਂ ਚਾਹੁੰਦਾ ਹਾਂ ਪਰ ਤੁਰਦਾ ਨਹੀਂ ਉਸ ਰਾਹ ਤੇ। ਸ਼ਾਇਦ ਮਿਹਨਤ ਤੋਂ ਘਬਰਾਉਂਦਾ ਹਾਂ ਰਾਹ ਬਦਲਦਾ ਹਰ ਪੜਾਅ ਤੇ। ਸ਼ਾਇਦ ਗਿਆਨ ਤੋਂ ਵੀ ਸੱਖਣਾ ਹਾਂ Quotes, Shayari, Story, Poem, Jokes, Memes On Nojoto