ਦੂਰੋ ਹੀ ਹੁਣ ਕਰਨ ਨਮਸਤੇ ਬੰਦ ਪਏ ਸਭ ਗਲੀਆਂ ਰਸਤੇ ਹੋ ਗਿਆ ਹਰ ਮੋੜ ਤੇ ਪਹਿਰਾ ਸਭ ਧੰਦਾ ਹੀ ਠੱਪ ਕਰਾਤਾ ਬੱਲੇ ਓ ਥੋਡੇ ਚੀਨ ਵਾਲਿਓ ਆਹ ਕੀ ਵਾਇਰਸ ਫੈਲਾਤਾ ✍✍sahyar meet✍✍ meet MOOSTFA MONIKA SINGH veer sidhu