ਤੰਦੂਰਾਂ ਵਰਗੇ ਭਖਦੇ ਸੀਨੇ, ਕਦੋਂ ਲੂਆਂ ਠਾਰੇ ਨੇ, ਹੰਝੂ ਪੀਣ ਤੋਂ ਬਾਅਦ ਪਤਾ ਲੱਗਿਆ, ਇੰਨੇ ਸਾਗਰ ਕਿੱਥੇ ਖਾਰੇ ਨੇ । #1000P19072020 ✍🏻Dawinder Mahal ਤੰਦੂਰਾਂ ਵਰਗੇ ਭਖਦੇ ਸੀਨੇ, ਕਦੋਂ ਲੂਆਂ ਠਾਰੇ ਨੇ, ਹੰਝੂ ਪੀਣ ਤੋਂ ਬਾਅਦ ਪਤਾ ਲੱਗਿਆ, ਇੰਨੇ ਸਾਗਰ ਕਿੱਥੇ ਖਾਰੇ ਨੇ । #1000P19072020 ✍🏻Dawinder Mahal