ਕਿਓ ਕਿਸੇ ਨੂੰ ਦੁਖੀ ਦੇਖ਼ ਕਿ ਹੁਣ ਦਿਲ ਦੁਖੀ ਨੀ ਹੁੰਦਾ, ਕਿਓ ਕਿਸੇ ਦੀ ਖੁਸ਼ੀ ਵਿੱਚ ਸ਼ਰੀਕ ਹੋਣਾ ਚੰਗਾ ਨੀ ਲੱਗਦਾ,,! ਮੈਂਨੂੰ ੲਿੰਦਾ ਦਾ ਬਣਾਓਣ ਵਿੱਚ ਥੋੜੀ ਮਿਹਰਬਾਨੀ ਤਾਂ ਦੁਨੀਅਾਂ ਦੀ ਵੀ ਅਾਂ, ਪਰ ਜਿਅਾਦਾ ਮਿਹਰਬਾਨੀ ਅਾਪਣਿਅਾਂ ਦੀ ਤੇ ਅਾਪਣਾਪਨ ਜਤਾਓਣ ਵਾਲਿਅਾਂ ਦੀ ਲੱਗਦੀ ੲੇ,,!📝ਕਮਲ