Nojoto: Largest Storytelling Platform

ਸੱਜਰੀ ਚੋਟ ਕੋਈ ਖਾਦੀ ਲੱਗਦੀ ਆ ... ,,, ਦਿਲ ਤੇ ਵੱਜੀਆਂ ਝ

ਸੱਜਰੀ ਚੋਟ ਕੋਈ ਖਾਦੀ ਲੱਗਦੀ ਆ ... ,,,
ਦਿਲ ਤੇ ਵੱਜੀਆਂ ਝਰੀਟਾਂ ਦਸਦੀਆਂ l
ਇਹ ਫ਼ਰਵਰੀ ਹੈ ਜਨਾਬ 
ਕਿਸੇ ਨੂੰ ਵਸਾ ਕੇ ਤੇ ਕਈਆਂ ਦੇ ਦਿਲ ਦੁਖਾ ਕੇ ਵਗ਼ਦੀ ਆ ,,,,,, 
ਘਟੀਆਂ ਇਹਦੀਆਂ ਤਰੀਕਾਂ ਦਸਦੀਆਂ।।

©Rishi Joshi
  #na #Nojoto #nojotohindi #pyaar #Tera 
#ishaq #izhar