Nojoto: Largest Storytelling Platform

ਪੈਸੇ ਕਰਕੇ ਹੰਕਾਰ ਕਰੀ ਬੈਠੇ ਨੇ, ਇਹਨਾਂ ਦੀ ਸੋਚ ਉੱਚੀ ਨਹੀ

ਪੈਸੇ ਕਰਕੇ ਹੰਕਾਰ ਕਰੀ ਬੈਠੇ ਨੇ,
ਇਹਨਾਂ ਦੀ ਸੋਚ ਉੱਚੀ ਨਹੀਂ ਹੋ ਸਕਦੀ,
ਮਾ‌ੜਾ ਦੇਖ ਕੇ ਰੋਹਬ ਮਾਰਦੇ ਨੇ,
ਤਗੜੇ ਸਾਹਮਣੇ ਅੱਖ ਵੀ ਉੱਤੇ ਨਹੀਂ ਹੋ ਸਕਦੀ,
ਇਹਨਾਂ ਨੂੰ ਮਾਣ ਹੋਵੇਗਾ ਆਪਣੇ ਕਾਰੋਬਾਰਾਂ ਤੇ,
ਅਸੀਂ ਆਪਣੇ ਹੱਕ ਦੀ ਕਮਾਈ ਕਰਨਾ ਜਾਣਦੇ ਆ,
ਜਿੰਨਾ ਜੋ਼ਰ ਲਾਉਣਾ ਲਾ ਲਵੋ ਚਕਾਉਣ ਲਈ,
ਅਸੀਂ ਪੈਰਾਂ ਤੇ ਭਾਰ ਝੱਲਣਾ ਜਾ‌‌ਣਦੇ ਆ।

                                                                         Lyrics Preet Kahlon

©Gurpreet Singh lifestyle# attitude#jatt life ,sardaar ji#
ਪੈਸੇ ਕਰਕੇ ਹੰਕਾਰ ਕਰੀ ਬੈਠੇ ਨੇ,
ਇਹਨਾਂ ਦੀ ਸੋਚ ਉੱਚੀ ਨਹੀਂ ਹੋ ਸਕਦੀ,
ਮਾ‌ੜਾ ਦੇਖ ਕੇ ਰੋਹਬ ਮਾਰਦੇ ਨੇ,
ਤਗੜੇ ਸਾਹਮਣੇ ਅੱਖ ਵੀ ਉੱਤੇ ਨਹੀਂ ਹੋ ਸਕਦੀ,
ਇਹਨਾਂ ਨੂੰ ਮਾਣ ਹੋਵੇਗਾ ਆਪਣੇ ਕਾਰੋਬਾਰਾਂ ਤੇ,
ਅਸੀਂ ਆਪਣੇ ਹੱਕ ਦੀ ਕਮਾਈ ਕਰਨਾ ਜਾਣਦੇ ਆ,
ਜਿੰਨਾ ਜੋ਼ਰ ਲਾਉਣਾ ਲਾ ਲਵੋ ਚਕਾਉਣ ਲਈ,
ਅਸੀਂ ਪੈਰਾਂ ਤੇ ਭਾਰ ਝੱਲਣਾ ਜਾ‌‌ਣਦੇ ਆ।

                                                                         Lyrics Preet Kahlon

©Gurpreet Singh lifestyle# attitude#jatt life ,sardaar ji#