Nojoto: Largest Storytelling Platform

ਸ੍ਯਾਹੀ ਤੇਰੇ ਲਾਲਾ ਕੌਮ ਦੀ ਨੀਂਹ ਰੱਖੀ ਸੀ, ਅਸੀ ਕੌਮ ਦੇ ਵ

ਸ੍ਯਾਹੀ ਤੇਰੇ ਲਾਲਾ ਕੌਮ ਦੀ ਨੀਂਹ ਰੱਖੀ ਸੀ,
ਅਸੀ ਕੌਮ ਦੇ ਵਿੱਚ ਹੀ ਪੱਕੇ ਨਾ।
ਅਸੀ ਅਪਣੇ ਲਈ ਨੀ ਲੜ ਸਕਦੇ,
ਓਹ ਸਾਡੇ ਲਈ ਲੜਦੇ ਥੱਕੇ ਨਾ।

ਬੜੀ ਪਿੱਛੇ ਆ ਤੇਰੇ ਪੁੱਤਰਾਂ ਤੋਂ ਹੁਣ ਨਾਲ ਕਿੱਥੇ ਰਲ ਪਾਵਾਂਗੇ।
ਹੁਣ ਕਿਹੜਾ ਮੂੰਹ ਲੈਕੇ ਦਾਤਾ ਅਸੀਂ ਸਰਹੰਦ ਨੂੰ ਜਾਵਾਂਗੇ। #shidi dehaade