ੳੁਹਨੇ ਦਿਲ ਦਾ ਹਾਲ ਦਸਣਾ ਛੱਡ ਤਾ, ਅਸੀ ਵੀ ਢੂੰਗਾਈ ਚ ਜਾਣਾ ਛੱਡ ਤਾ, ਜਦੋ ੳੁਹਨੂੰ ਹੀ ਦੂਰ ਹੋਣ ਦਾ ਇਹਸਾਸ ਨਹੀ, ਤੇ ਅਸੀ ਵੀ ਅਹਿਸਾਸ ਕਰੋੳੁਣਾ ਛੱਡ ਤਾ! ਜਿਹਨੂੰ ਕਦਰ ਹੀ ਨਾ ਹੋਵੇ ੳੁਹਦੇ ਪਿਛੇ ਜਾਣ ਦਾ ਕੋਈ ਫਾਇਦਾ ਨੀ!