Nojoto: Largest Storytelling Platform

ਆਸ ਰੁੱਖ ਸੁਖ ਜਾਵੇ ਤਾ ਆਸ ਕਰਾ ਕੀ ਸਭ ਮੁਕ ਜਾਵੇ ਤਾ ਆਸ

ਆਸ 

ਰੁੱਖ ਸੁਖ ਜਾਵੇ ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 


ਜਿਥੇ ਲੋਕੀ ਮਰਨ ਭੁੱਖ  ਦੇ ਨਾਲ 
ਓਥੇ ਜੀਵਨ  ਦੀ ਆਸ ਕਰਾ ਕੀ 
ਜਦੋ ਬਚੇ ਰੋਣ ਖਾਣ ਦੇ ਲਈ 
ਉਦੋਂ ਖੁਸ਼ੀਆਂ ਦੀ ਮੈਂ ਆਸ ਕਰ ਕੀ 
ਰੁੱਖ ਸੁਖ ਜਾਵੇ ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 

ਜਦੋ ਮੁਸ਼ਕਿਲ ਵਿਚ ਕੋਈ ਮਦਦ  ਕਰੇ ਨਾ 
ਕਿਸੇ ਦੇ ਅੱਗੇ ਫਰਿਆਦ ਕਰਾ ਕੀ 
ਜਿਥੇ ਸੱਬ ਨੂੰ ਆਪਣੀ ਹੋਵੇ ਪੈ ਗਈ 
ਉਥੇ ਲੋਕ ਭਲਾਈ ਦੀ ਆਸ ਕਰਾ ਕੀ 
ਜਦੋ ਖੁਦਾ ਦਾ ਹੀ ਹੋਵੇ ਕਹਿਰ ਵਰਦਾ 
ਫਿਰ ਕਿਸੇ ਦੇ ਅਗੇ ਫਰਿਆਦ ਕਰਾ ਕੀ 
ਸਭ  ਸੁੱਕ  ਜਾਵੇ  ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 


                      : Peter Mahla #Time 
#kwita
#petermahla
#punjabi
ਆਸ 

ਰੁੱਖ ਸੁਖ ਜਾਵੇ ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 


ਜਿਥੇ ਲੋਕੀ ਮਰਨ ਭੁੱਖ  ਦੇ ਨਾਲ 
ਓਥੇ ਜੀਵਨ  ਦੀ ਆਸ ਕਰਾ ਕੀ 
ਜਦੋ ਬਚੇ ਰੋਣ ਖਾਣ ਦੇ ਲਈ 
ਉਦੋਂ ਖੁਸ਼ੀਆਂ ਦੀ ਮੈਂ ਆਸ ਕਰ ਕੀ 
ਰੁੱਖ ਸੁਖ ਜਾਵੇ ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 

ਜਦੋ ਮੁਸ਼ਕਿਲ ਵਿਚ ਕੋਈ ਮਦਦ  ਕਰੇ ਨਾ 
ਕਿਸੇ ਦੇ ਅੱਗੇ ਫਰਿਆਦ ਕਰਾ ਕੀ 
ਜਿਥੇ ਸੱਬ ਨੂੰ ਆਪਣੀ ਹੋਵੇ ਪੈ ਗਈ 
ਉਥੇ ਲੋਕ ਭਲਾਈ ਦੀ ਆਸ ਕਰਾ ਕੀ 
ਜਦੋ ਖੁਦਾ ਦਾ ਹੀ ਹੋਵੇ ਕਹਿਰ ਵਰਦਾ 
ਫਿਰ ਕਿਸੇ ਦੇ ਅਗੇ ਫਰਿਆਦ ਕਰਾ ਕੀ 
ਸਭ  ਸੁੱਕ  ਜਾਵੇ  ਤਾ ਆਸ ਕਰਾ ਕੀ 
ਸਭ ਮੁਕ ਜਾਵੇ ਤਾ ਆਸ ਕਰਾ ਕੀ 


                      : Peter Mahla #Time 
#kwita
#petermahla
#punjabi
petermahla7210

Peter Mahla

New Creator