ਛੱਡ ਦੇ ਦਿਲਾ ਸਾਰੇ ਸਿਆਪੇ, ਮੁੱਕ ਜਾਣੇ ਵਾਧੂ ਗਮ ਇਹ ਆਪੇ.. ਸੰਗੀ ਸਾਥੀ ਵੀ ਛੱਡ ਜਾਣ ਅੱਧ ਵਿਚਾਲੇ, "ਮੀਤ" ਆਖਰ ਨੂੰ ਕੰਮ ਆਉਣੇ ਮਾਪੇ.. ✍ਗੁਰਮੀਤ ਕੌਰ ਮੀਤ #nojotopunjabi #nojototruth #nojototruelove #nojotoparents