ਰੁਕ ਲੈਣ ਦੇਵ ਨਬਜ਼ ਨੂੰ ਜੇ ਰੁਕਦੀ ਹੈ ਤਾਂ,ਮੇਰੀ ਮੋਤ ਉਤੇ ਹੁਣ ਤੂੰ ਹੰਝੂ ਚੋਈ ਨਾ।। ਮੇਰੀ ਰੂਹ ਦਾ ਸਿਵਾ ਬਾਲਕੇ ਤੈਨੂੰ ਫਰਕ ਨਾ ਪਿਆ,ਸਿਵਾ ਜਿਸਮ ਮੇਰੇ ਦਾ ਬਾਲਕੇ ਹੁਣ ਰੋਈ ਨਾ।। #ਕੁੰਡਲ #NojotoQuote