ਪਿਆਰ ਮਿਆਰ ਨੇ ਲਫਜ਼ ਮੇਰੇ, ਹੱਸਦਿਆਂ ਨਾਲ ਹੱਸਣ ਤੇ ਰੋਦਿਆਂ ਨਾਲ ਜੋ ਰੋਂਦੇ ਨੇ, ਬੜੇ ਆਏ ਸਭ ਤੁਰ ਚੱਲੇ, ਇਹਨਾਂ ਜੀਕਣ ਲੰਮੇਰਾ ਸਾਥ ਨਾ ਕੋਈ ਨਿਭਾਉਂਦੇ ਨੇ। #1131P24092023 ©Dawinder Mahal ਪਿਆਰ ਮਿਆਰ ਨੇ ਲਫਜ਼ ਮੇਰੇ, ਹੱਸਦਿਆਂ ਨਾਲ ਹੱਸਣ ਤੇ ਰੋਦਿਆਂ ਨਾਲ ਜੋ ਰੋਂਦੇ ਨੇ, ਬੜੇ ਆਏ ਸਭ ਤੁਰ ਚੱਲੇ, ਇਹਨਾਂ ਜੀਕਣ ਲੰਮੇਰਾ ਸਾਥ ਨਾ ਕੋਈ ਨਿਭਾਉਂਦੇ ਨੇ। #1131P24092023 #dawindermahal #dawindermahal_11 #MahalRanbirpurewala