Nojoto: Largest Storytelling Platform

ਕਿਹੜੇ ਪਾਸੇ ਜਾਈਏ ਹਰ ਪਾਸੇ ਤੇਰੀ ਯਾਦ ਖੜੀ ਏ ਭੁੱਲੀਏ ਵੀ

ਕਿਹੜੇ ਪਾਸੇ ਜਾਈਏ 
ਹਰ ਪਾਸੇ ਤੇਰੀ ਯਾਦ ਖੜੀ ਏ
ਭੁੱਲੀਏ ਵੀ ਤਾਂ ਕਿੱਦਾਂ ਤੈਨੂੰ 
ਏਹ ਵੀ ਸਾਡੀ ਮੁਸ਼ਕਿਲ ਬੜੀ ਏ
ਜੇ ਘਰ ਚ ਹੁੰਦੀ ਤਾਂ 
ਬਾਂਹੋ ਫੜਕੇ ਕੱਡ ਵੀ ਦਿੰਦੇ 
ਪਰ ਓਹਨੂੰ ਕਿੱਦਾਂ ਕੱਡੀਏ 
ਜੇਹੜੀ ਸਾਡੀ ਰੂਹ ਚ ਵੜੀ ਏ ...
✍jassal Kehde passe jayiye
hr passe teri yad khdi ae,
Bhuliye v ta kida tenu
eh v sali mushkil badi ae,
J ghar ch hundi ta
bahon fdd k kdd v dinde,
pr ohnu kida kddiye
jehdi saadi rooh ch vdi ae...
ਕਿਹੜੇ ਪਾਸੇ ਜਾਈਏ 
ਹਰ ਪਾਸੇ ਤੇਰੀ ਯਾਦ ਖੜੀ ਏ
ਭੁੱਲੀਏ ਵੀ ਤਾਂ ਕਿੱਦਾਂ ਤੈਨੂੰ 
ਏਹ ਵੀ ਸਾਡੀ ਮੁਸ਼ਕਿਲ ਬੜੀ ਏ
ਜੇ ਘਰ ਚ ਹੁੰਦੀ ਤਾਂ 
ਬਾਂਹੋ ਫੜਕੇ ਕੱਡ ਵੀ ਦਿੰਦੇ 
ਪਰ ਓਹਨੂੰ ਕਿੱਦਾਂ ਕੱਡੀਏ 
ਜੇਹੜੀ ਸਾਡੀ ਰੂਹ ਚ ਵੜੀ ਏ ...
✍jassal Kehde passe jayiye
hr passe teri yad khdi ae,
Bhuliye v ta kida tenu
eh v sali mushkil badi ae,
J ghar ch hundi ta
bahon fdd k kdd v dinde,
pr ohnu kida kddiye
jehdi saadi rooh ch vdi ae...
harryjassal8146

Harry jassal

New Creator