Nojoto: Largest Storytelling Platform

ਮੁਹੱਬਤ ਰਾਸ ਨਹੀੰ ਆਉੰਦੀ, ਕਮ ਦਿਲਿਆਂ ਤੇ ਕਾਇਰਾਂ ਨੂੰ,

ਮੁਹੱਬਤ ਰਾਸ ਨਹੀੰ ਆਉੰਦੀ,
 ਕਮ ਦਿਲਿਆਂ ਤੇ ਕਾਇਰਾਂ ਨੂੰ,
 ਬੱਸ, ਉਲਫਤ ਜੋਗੇ ਰਹਿ ਗਏ,
ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ।
🖋ਅੰਜੂ ਬਾਲਾ ਤਬੱਸੁਮ

©anju bala@tabassum #Punjabi
ਮੁਹੱਬਤ ਰਾਸ ਨਹੀੰ ਆਉੰਦੀ,
 ਕਮ ਦਿਲਿਆਂ ਤੇ ਕਾਇਰਾਂ ਨੂੰ,
 ਬੱਸ, ਉਲਫਤ ਜੋਗੇ ਰਹਿ ਗਏ,
ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ।
🖋ਅੰਜੂ ਬਾਲਾ ਤਬੱਸੁਮ

©anju bala@tabassum #Punjabi