ਹੌਲੀ_ਹੌਲੀ ਤੇਰੇ ਮੇਰੇ ਇਸ਼ਕ ਦੀ ਸ਼ੁਰੂਆਤ ਹੋ ਗਈ। ਸੰਗਦੇ_ ਸੰਗਦੇ ਦਿਲਾਂ ਵਾਲੀ ਗੱਲਬਾਤ ਹੋ ਗਈ।। ਪਤਾ ਨੀ ਲਗਿਆ ਕਦ ਤੂੰ ਮੇਰੇ ਲਈ ਖਾਸ ਹੋ ਗਈ। ਬਣਕੇ ਹਵਾ ਤੇਰੇ ਇਸ਼ਕ ਦੀ ਮੇਰੇ ਦਿਲ ਨੂੰ ਛੋ ਗਈ। ਤੇਰੇ ਬਿਨਾ ਰਹਣਾ ਹੁਣ ਸਾਨੂੰ ਔਖਾ ਜੇਹਾ ਲਗਦਾ ਨੀ। ਜੇ ਮਿਲਜੇ ਤੂੰ ਜ਼ਿੰਦਗੀ ਨੂੰ ਜੀਣਾ ਹੋਰ ਵੀ ਸੋਖਾ ਲਗਦਾ ਨੀ। ਸਾਡੇ ਸੰਜੋਗਾਂ ਵਿਚ ਲਿਖਦੇ ਰੱਬ ਮੇਰੇ ਨਾਲ ਤੇਰਾ ਨਾਮ ਨੀ। ਬਣ ਜਾਈਏ ਫੇਰ ਦੋ ਜਿਸਮਾਂ ਤੋ ਅਸੀਂ ਇਕੋ ਜਾਨ ਨੀ।। ✍️RAVI✍️ #HEARTCONNECTION