ਹਵਾ? ਹਵਾ, ਤਾਂ ਅੱਜ ਵੀ, ਤੇਰੀ ਹੀ ਯਾਦ ਦਿਵਾਉਂਦੀ ੲੇ ਤੇਰੇ ਹੀ ਵਾਂਗੂੰ, ਮੇਰੇ ਵਾਲਾਂ ਨੂੰ ਸਹਿਲਾਓਂਦੀ ਏ ਕਦੇ ਗੱਲਵੱਕੜੀ'ਚ ਪਾਓਂਦੀ ਏ ਤੇ ਕਦੇ ਤੇਰੇ ਵਾਂਗ ਹੀ, ਰਹਿੰਦੀ ਸਤਾਉਂਦੀ ਏ .. ਆਰ k ਬੀ 😘 #shayari #kavita #nojotopunjabi #punjabilovers #quotes #lovequotes #nojotopoet #manpreet #deepsandhu #varindersahota #poetrylovers