Nojoto: Largest Storytelling Platform

ਹਵਾ? ਹਵਾ, ਤਾਂ ਅੱਜ ਵੀ, ਤੇਰੀ ਹੀ ਯਾਦ ਦਿਵਾਉਂਦੀ ੲੇ ਤੇਰ

ਹਵਾ?

ਹਵਾ, ਤਾਂ ਅੱਜ ਵੀ,
ਤੇਰੀ ਹੀ ਯਾਦ ਦਿਵਾਉਂਦੀ ੲੇ
ਤੇਰੇ ਹੀ ਵਾਂਗੂੰ,
ਮੇਰੇ ਵਾਲਾਂ ਨੂੰ ਸਹਿਲਾਓਂਦੀ ਏ
ਕਦੇ ਗੱਲਵੱਕੜੀ'ਚ ਪਾਓਂਦੀ ਏ 
ਤੇ ਕਦੇ ਤੇਰੇ ਵਾਂਗ ਹੀ,
 ਰਹਿੰਦੀ ਸਤਾਉਂਦੀ ਏ ..

ਆਰ k ਬੀ 😘 #shayari #kavita #nojotopunjabi #punjabilovers #quotes #lovequotes #nojotopoet #manpreet #deepsandhu #varindersahota #poetrylovers

ravneetkaur8441

Ravneet kaur

Growing Creator