Nojoto: Largest Storytelling Platform

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ, ਗੈਰਾਂ ਤੇ ਖੁਦ ਨੂੰ

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ,

ਮੁਕਦੀ ਜਾਂਦੀ ਹੈ ਸੋਚ ਉਸਦੀ ਹਰ ਗੱਲ ਤੇ ਮੇਰੀ,
ਇਸ ਮਨ ਕਮਲੇ ਨੂੰ ਤੜਫਾਂ ਰਿਹਾ ਹਾਂ ਮੈਂ,

ਲਹਿਰਾਂ ਦੀ ਤਰ੍ਹਾਂ ਕੰਡਿਆਂ ਨੂੰ ਛੋਹ ਕੇ ਮੁੜ ਆਵਾ,
ਹਾਲੇ ਤਾਂ ਖੁਦ ਨੂੰ ਅਜਮਾ ਰਿਹਾ ਹਾਂ ਮੈਂ,

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ, #WRITER #KARMAN #PUREWAL,
ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ,

ਮੁਕਦੀ ਜਾਂਦੀ ਹੈ ਸੋਚ ਉਸਦੀ ਹਰ ਗੱਲ ਤੇ ਮੇਰੀ,
ਇਸ ਮਨ ਕਮਲੇ ਨੂੰ ਤੜਫਾਂ ਰਿਹਾ ਹਾਂ ਮੈਂ,

ਲਹਿਰਾਂ ਦੀ ਤਰ੍ਹਾਂ ਕੰਡਿਆਂ ਨੂੰ ਛੋਹ ਕੇ ਮੁੜ ਆਵਾ,
ਹਾਲੇ ਤਾਂ ਖੁਦ ਨੂੰ ਅਜਮਾ ਰਿਹਾ ਹਾਂ ਮੈਂ,

ਆਪਣੇ ਚੋਂ ਆਪਾ ਭੁੱਲਾ ਰਿਹਾ ਹਾਂ ਮੈਂ,
ਗੈਰਾਂ ਤੇ ਖੁਦ ਨੂੰ ਡੁੱਲਾਂ ਰਿਹਾ ਹਾਂ ਮੈਂ, #WRITER #KARMAN #PUREWAL,