Nojoto: Largest Storytelling Platform

ਸੋਖੇ ਨਹੀਓ ਮਿਲਦੇ ਉਮਰਾ ਨੂੰ ਹਾਣੀ ਦਿਲ ਦੇ ਉਮਰਾ ਦੇ ਸਾ

ਸੋਖੇ ਨਹੀਓ ਮਿਲਦੇ ਉਮਰਾ ਨੂੰ ਹਾਣੀ ਦਿਲ ਦੇ   
ਉਮਰਾ ਦੇ ਸਾਥ ਨਿਭਾਉਣ ਪੈਂਦੇ ਨੇ ,,,,
ਝੜਾਈ ਵੇਲੇ ਹਵਾਂ ਦੇਣ ਵਾਲੇ ਯਾਰ ਨੀ ਹੁੰਦੇ,,,,
ਯਾਰ ਘਰੇ
ਆਟੇ ਮੰਗਵੇ ਦੇ ਫੁਲਕੇ ਵੀ ਖਾਣੇ ਪੈਂਦੇ ਨੇ
❤️
ਐਵੇਂ ਨਹੀਓ ਕਿਸੇ ਤੋ ਜਾਨ ਵਾਰੀ ਦੀ...
ਹਰ ਇਕ ਦਿਲ ਦੇ ਰਾਜ ਵਰਤਾਏ ਹੁੰਦੇ ਨੇ।।।।
ਘੜੀ ਮੁੜੀ ਮਿੱਤਰਾ ਨਾ ਕੋਈ ਸੱਜਣ ਬਣਦਾ,,ਔਖੇ ਵੇਲੇ ਵੀ ਨਾਲ ਹੱਸ ਕੇ ਲੰਘਾਏ ਹੁੰਦੇ ਨੇ......
#true_friends
❤️💚❤️

©Vikash shyoran #Dosti
ਸੋਖੇ ਨਹੀਓ ਮਿਲਦੇ ਉਮਰਾ ਨੂੰ ਹਾਣੀ ਦਿਲ ਦੇ   
ਉਮਰਾ ਦੇ ਸਾਥ ਨਿਭਾਉਣ ਪੈਂਦੇ ਨੇ ,,,,
ਝੜਾਈ ਵੇਲੇ ਹਵਾਂ ਦੇਣ ਵਾਲੇ ਯਾਰ ਨੀ ਹੁੰਦੇ,,,,
ਯਾਰ ਘਰੇ
ਆਟੇ ਮੰਗਵੇ ਦੇ ਫੁਲਕੇ ਵੀ ਖਾਣੇ ਪੈਂਦੇ ਨੇ
❤️
ਐਵੇਂ ਨਹੀਓ ਕਿਸੇ ਤੋ ਜਾਨ ਵਾਰੀ ਦੀ...
ਹਰ ਇਕ ਦਿਲ ਦੇ ਰਾਜ ਵਰਤਾਏ ਹੁੰਦੇ ਨੇ।।।।
ਘੜੀ ਮੁੜੀ ਮਿੱਤਰਾ ਨਾ ਕੋਈ ਸੱਜਣ ਬਣਦਾ,,ਔਖੇ ਵੇਲੇ ਵੀ ਨਾਲ ਹੱਸ ਕੇ ਲੰਘਾਏ ਹੁੰਦੇ ਨੇ......
#true_friends
❤️💚❤️

©Vikash shyoran #Dosti
vikasshyoran3084

Vikas

Silver Star
Growing Creator