Nojoto: Largest Storytelling Platform

ਇਹ ਇਨਸਾਨ ਵੀ ਕਿੰਨਾ ਮਤਲਬੀ ਏ, ਇਹ ਇਨਸਾਨ ਵੀ ਕਿੰਨਾ ਮਤਲਬੀ

ਇਹ ਇਨਸਾਨ ਵੀ ਕਿੰਨਾ ਮਤਲਬੀ ਏ, ਇਹ ਇਨਸਾਨ ਵੀ ਕਿੰਨਾ ਮਤਲਬੀ ਏ,ਜੇ ਰੱਬ ਨੇ ਇਸਨੂੰ ਸਭ ਤੋਂ ਉੱਚਾ ਬਣਾਇਆ ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਆਪਣੀ ਮਨਮਾਨੀ ਕਰੇ, ਆਪਣੇ ਸੁੱਖ ਲਈ ਦੂਜਿਆਂ ਨੂੰ ਦੁੱਖ ਦੇਵੇ, ਓ ਬੰਦਿਆ! ਉਹ ਵੀ ਤਾਂ ਰੱਬ ਦਾ ਹੀ ਰੂਪ ਸੀ ਜਿਸਨੂੰ ਤੂੰ ਆਪਣੀ ਤਸੱਲੀ ਆਪਣੀ ਖੁਸ਼ੀ ਲਈ ਮਾਰ ਡਿਗਾਇਆ ਵੇ ਉਹਨੇ ਤਾਂ ਇਸ ਮੌਤ ਨੂੰ ਵੀ ਰੱਬ ਦਾ ਇੱਕ ਤੋਹਫ਼ਾ ਸਮਝ ਕੇ ਕਬੂਲ ਕਰ ਲਿਆ, ਉਹਨੇ ਜਰਾ ਵੀ ਸ਼ਿਕਵਾ ਨਾ ਕੀਤਾ ਰੱਬ ਤੋਂ, ਵੇ ਜੇ ਇਹ ਹੀ ਮੌਤ ਤੇਰੇ ਸਿਰ ਉੱਤੇ ਪੈਂਦੀ ਤਾਂ ਤੈਨੂੰ ਪਤਾ ਲੱਗਦਾ ਕਿ ਕਿੰਨੀ ਦਰਦਨਾਕ ਮੌਤ ਸੀ ਉਹ ਜਿਹੜੀ ਤੂੰ ਆਪਣੇ fun ਲਈ ਉਸ ਜਾਨਵਰ 🐘ਨੂੰ ਦੇ ਦਿੱਤੀ😭.... 
-hemlata chaudhary
#hemlata# #hemlata#

hemlatachaudhary4684

arif

New Creator