ਥੋਨੂੰ ਤੇ ਥੋਡੇ ਪਰਿਵਾਰ ਨੂੰ ਮੇਰੇ ਵੱੱਲੋਂ ਵਿਸਾਖੀ ਦੀਆਂ ਬੀਲੀਅਨ ਟਰੀਲੀਅਨ ਵਧਾਈਆਂ ਹੋਣ ਜੀ ਵਾਹਿਗੁਰੂ ਮੇਰ ਭੱਰਿਆ ਹੱਥ ਰੱਖੇ ਸਭ ਤੇ ਆਓ ਸਾਰੇ ਰਲ਼ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ #visakhi diaan lakh lakh vadayiaan g