Nojoto: Largest Storytelling Platform

# ਅੱਜ ਕੁੱਝ ਪੁਰਾਣੀਆ ਤਸਵੀਰਾਂ ਵੇਖ ਰੋਣਾ ਜੇ ਆ ਗਿਆ ਇੱਕ ਦ

# ਅੱਜ ਕੁੱਝ ਪੁਰਾਣੀਆ ਤਸਵੀਰਾਂ ਵੇਖ ਰੋਣਾ ਜੇ ਆ ਗਿਆ ਇੱਕ ਦੋਸਤ ਪੁਰਾਣਾ ਸੀ ਜੋ ਚੇਤੇ ਆ ਗਿਆ ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ ਉਹ ਦੀਆਂ ਮਿੱਠੀਆਂ ਗੱਲਾਂ ਤੇ ਹਾਸਾ ਚੇਤੇ ਆ ਗਿਆ....

©Kawal Dhillon
  # Punjab di Jawani

# Punjab di Jawani

144 Views