Nojoto: Largest Storytelling Platform

ਜੋ ਕੱਲ ਜੰਮੈਂ ਸੀ, ਉਹ ਅੱਜ ਕੱਲ ਜਿਆਦਾ, ਖਬਰਾਂ ਵਿੱਚ ਨੇ,

ਜੋ ਕੱਲ ਜੰਮੈਂ ਸੀ,
ਉਹ ਅੱਜ ਕੱਲ ਜਿਆਦਾ,
ਖਬਰਾਂ ਵਿੱਚ ਨੇ,
ਜਿਹੜੇ ਖਬ਼ਰਾ ਵਿਚ ਸੀ ਕਦੇ,
ਉਹ ਅੱਜ ਕੱਲ ਕਬਰਾਂ ਵਿਚ ਨੇ,

©Aman jassal
  #safar #gharuan #Punjabi #NojotoFilms #nojotohindi #Nojoto #Kabar #Death #Dil #shikr