Nojoto: Largest Storytelling Platform

ਤੂੰ ਜਿੰਨ੍ਹਾਂ ਦੀ ਸਪੋਟ ਉੱਤੇ ਉੱਡੀ ਫਿਰਦੈਂ, ਉਹ ਸਾਡੀ ਹੀ

ਤੂੰ ਜਿੰਨ੍ਹਾਂ ਦੀ ਸਪੋਟ ਉੱਤੇ ਉੱਡੀ ਫਿਰਦੈਂ,
ਉਹ ਸਾਡੀ ਹੀ ਸਪੋਟ ਉੱਤੇ ਉੱਡੇ ਹੋਏ ਆ,,
ਇਲਾਕੇ ਵਿੱਚੋਂ ਬਾਹਰ ਆਕੇ ਗੱਲ ਕਰੀਂ ਪੁੱਤ,
ਸਾਡੇ ਹੱਥੋਂ ਵੀ ਤਾਂ ਬੋਅ ਬੜੇ ਗੁੱਡੇ ਹੋਏ ਆ,,

ਆਹ ਸਟੇਟਸਾਂ ਚ ਕਰ ਜਿੰਨੀ ਚੋੜ ਹੁੰਦੀ ਐ,
ਆਹ ਫੋਲੋਅਰ ਪੁੱਤ ਨੇੜੇ-ਤੇੜੇ ਵੀ ਨਹੀ ਮਿਲਦੇ,,
ਜਦੋਂ ਆਰ ਪਾਰ ਦੀ ਸੋਚਕੇ ਕੋਈ ਘੇਰਾ ਪਾ ਲਵੇ,
ਹੱਥ ਛੱਡ ਫਿਰ ਤਾਂ ਭਰਵੱਟੇ ਵੀ ਨਹੀ ਹਿਲਦੇ,,

ਤੂੰ ਸ਼ੁਕਰ ਕਰ ਮੂਹਰੇ ਖੜ ਜਿੰਦਾ ਰਹਿਗਿਐਂ,
ਤੇਰੇ ਚੰਮ ਨਾਲ ਆਕੜਾਂ ਨੂੰ ਸਾੜ ਦੇਣਾ ਸੀ,,
ਕਿਸਮਤ ਚੰਗੀ ਤੇਰੀ ਆਪਾਂ ਚੰਗੇ ਹੋਗੇ ਆਂ,
ਕਿਤੇ ਪਹਿਲਾਂ ਆਲੇ ਹੁੰਦੇ ਗੱਡੀ ਚਾੜ ਦੇਣਾ ਸੀ।।
ਤੂੰ ਜਿੰਨ੍ਹਾਂ ਦੀ ਸਪੋਟ ਉੱਤੇ ਉੱਡੀ ਫਿਰਦੈਂ,
ਉਹ ਸਾਡੀ ਹੀ ਸਪੋਟ ਉੱਤੇ ਉੱਡੇ ਹੋਏ ਆ,,
ਇਲਾਕੇ ਵਿੱਚੋਂ ਬਾਹਰ ਆਕੇ ਗੱਲ ਕਰੀਂ ਪੁੱਤ,
ਸਾਡੇ ਹੱਥੋਂ ਵੀ ਤਾਂ ਬੋਅ ਬੜੇ ਗੁੱਡੇ ਹੋਏ ਆ,,

ਆਹ ਸਟੇਟਸਾਂ ਚ ਕਰ ਜਿੰਨੀ ਚੋੜ ਹੁੰਦੀ ਐ,
ਆਹ ਫੋਲੋਅਰ ਪੁੱਤ ਨੇੜੇ-ਤੇੜੇ ਵੀ ਨਹੀ ਮਿਲਦੇ,,
ਜਦੋਂ ਆਰ ਪਾਰ ਦੀ ਸੋਚਕੇ ਕੋਈ ਘੇਰਾ ਪਾ ਲਵੇ,
ਹੱਥ ਛੱਡ ਫਿਰ ਤਾਂ ਭਰਵੱਟੇ ਵੀ ਨਹੀ ਹਿਲਦੇ,,

ਤੂੰ ਸ਼ੁਕਰ ਕਰ ਮੂਹਰੇ ਖੜ ਜਿੰਦਾ ਰਹਿਗਿਐਂ,
ਤੇਰੇ ਚੰਮ ਨਾਲ ਆਕੜਾਂ ਨੂੰ ਸਾੜ ਦੇਣਾ ਸੀ,,
ਕਿਸਮਤ ਚੰਗੀ ਤੇਰੀ ਆਪਾਂ ਚੰਗੇ ਹੋਗੇ ਆਂ,
ਕਿਤੇ ਪਹਿਲਾਂ ਆਲੇ ਹੁੰਦੇ ਗੱਡੀ ਚਾੜ ਦੇਣਾ ਸੀ।।
nojotouser9108418012

ਗੁਰੂ

New Creator