White ਦਿਲ ਕਰਦਾ ਕੈਦ ਕਰ ਲਵਾਂ ਤੇਰੀ ਹਰ ਇੱਕ ਯਾਦ ਨੂੰ ਦਿਲ ਅੰਦਰ ,, ਫਿਰ ਸੋਚਿਆ ਨੈਣਾਂ ਤੋਂ ਹਸੀਨ ਓਹ ਕਿਹੜੇ ਸ਼ੀਸ਼ੇ ਨੇ ਜੋਂ ਨਿੱਤ ਤੇਰਾ ਦੀਦਾਰ ਕਰਦੇ ਨੇ ।। møñæ ©møñæ #World_Photography_Day