Nojoto: Largest Storytelling Platform

ਐਵੇਂ ਨਾਂ ਫ਼ਿਕਰ ਕਰਿਆ ਕਰ, ਜਣੇ ਖਣੇ ਨੂੰ ਨੀ ਤੱਕਦੀ, ਤੇਰੇ

ਐਵੇਂ ਨਾਂ ਫ਼ਿਕਰ ਕਰਿਆ ਕਰ, ਜਣੇ ਖਣੇ ਨੂੰ ਨੀ ਤੱਕਦੀ,
ਤੇਰੇ ਨਾਲ ਹੀ ਰੂਹਾਂ ਦੀ ਸਾਂਝ ਐ। 
ਸਿਰਫ਼ ਤੈਨੂੰ ਹੀ ਪਿਆਰ ਕਰਦੀ ਹਾਂ,
ਕਿਉਂ ਕਿ ਇਹ ਸਰਦਾਰਨੀ ਤਾਂ ਸਿਰਫ਼ ਆਪਣੇ ਸਰਦਾਰ ਜੀ ਦੀ ਹੀ ਫੈਨ ਐ।
✍️ ਕਮਲ #husbandwifequotes #life
ਐਵੇਂ ਨਾਂ ਫ਼ਿਕਰ ਕਰਿਆ ਕਰ, ਜਣੇ ਖਣੇ ਨੂੰ ਨੀ ਤੱਕਦੀ,
ਤੇਰੇ ਨਾਲ ਹੀ ਰੂਹਾਂ ਦੀ ਸਾਂਝ ਐ। 
ਸਿਰਫ਼ ਤੈਨੂੰ ਹੀ ਪਿਆਰ ਕਰਦੀ ਹਾਂ,
ਕਿਉਂ ਕਿ ਇਹ ਸਰਦਾਰਨੀ ਤਾਂ ਸਿਰਫ਼ ਆਪਣੇ ਸਰਦਾਰ ਜੀ ਦੀ ਹੀ ਫੈਨ ਐ।
✍️ ਕਮਲ #husbandwifequotes #life