ਮੇਰਾ ਬਹੁਤਿਆਂ ਨਾਲ, ਨਾ ਬਣਨ ਦਾ ਕਾਰਨ, ਸੱਚ ਬੋਲਣਾ ਰਿਹਾ ਹੈ। 💁 ਉਨ੍ਹਾਂ ਨੂੰ "ਸੱਚ" ਬੋਲਣਾ ਨਹੀਂ ਗਵਾਰਾ, ਤੇ ਮੈ ਝੂਠ ਦਾ ਲੈਣਾ ਨਹੀ 🙅👉 "ਸਹਾਰਾ" 👈 ਬਸ! ਇੱਕੋ ਹੀ ਅਸੂਲ, ਮੇਰਾ ਅੱਜ ਤੱਕ ਰਿਹਾ ਹੈ। ©ਮਨਦੀਪ ਛੀਨਾ #ਸੱਚ #ਬੋਲਣ#ਦੀ#ਸਜ਼ਾ #Invisible