Nojoto: Largest Storytelling Platform

ਤੂੰ ਔਖਾ-ਔਖਾ ਰਹਿਨਾ ਏ ਕੀ ਸੱਜਣਾਂ ਤੇਰੀ ਮਜਬੂਰੀ ਏ ਫੋਨ ਕ

ਤੂੰ  ਔਖਾ-ਔਖਾ ਰਹਿਨਾ ਏ
ਕੀ ਸੱਜਣਾਂ ਤੇਰੀ ਮਜਬੂਰੀ ਏ
ਫੋਨ ਕੱਟ ਕੇ ਕਹਿਨਾ ਏ
ਮੈਂ ਰਹਿਨਾ ਥੋੜਾ ਬੀਜੀ ਆ
ਜੇ ਟਾਇਮ ਹੈਂ ਨਹੀਂ ਸੀ ਤੇਰੇ ਕੋਲ 
ਕਿਉਂ ਸਾਨੂੰ ਤੇਰੀ ਜ਼ਿੰਦਗੀ 'ਚ ਆਉਣ ਦੀ 
ਦਿੱਤੀ ਤੂੰ ਮੰਨਜ਼ੂਰੀ ਏ
ਦੱਸ ਕਿਉਂ ਦਿੱਤੀ ਮੰਨਜ਼ੂਰੀ ਏ.!! 

#Kour G kaur #Love
ਤੂੰ  ਔਖਾ-ਔਖਾ ਰਹਿਨਾ ਏ
ਕੀ ਸੱਜਣਾਂ ਤੇਰੀ ਮਜਬੂਰੀ ਏ
ਫੋਨ ਕੱਟ ਕੇ ਕਹਿਨਾ ਏ
ਮੈਂ ਰਹਿਨਾ ਥੋੜਾ ਬੀਜੀ ਆ
ਜੇ ਟਾਇਮ ਹੈਂ ਨਹੀਂ ਸੀ ਤੇਰੇ ਕੋਲ 
ਕਿਉਂ ਸਾਨੂੰ ਤੇਰੀ ਜ਼ਿੰਦਗੀ 'ਚ ਆਉਣ ਦੀ 
ਦਿੱਤੀ ਤੂੰ ਮੰਨਜ਼ੂਰੀ ਏ
ਦੱਸ ਕਿਉਂ ਦਿੱਤੀ ਮੰਨਜ਼ੂਰੀ ਏ.!! 

#Kour G kaur #Love