ਛੱਡਣ ਵਾਲੇ ਛੱਡ ਜਾਂਦੇ ਨਾਮ ਲੈ ਕੇ ਮਜਬੂਰੀਆਂ ਦੇ ਮੁੜ ਨਾ ਫੇਰ ਆਉਣ ਬਹਾਰਾਂ ਨਾ ਭਰਦੇ ਜ਼ਖਮ ਨੇ ਦੂਰੀਆਂ ਦੇ ਬੋਹਤਾਂ ਨਾ ਨਜ਼ਦੀਕ ਕਿਸੇ ਨੂੰ ਸਮਝੋ ਨਖ਼ਰੇ ਉਚੇ ਹੋ ਜਾਂਦੇ ਲੋਕ ਜਰੂਰੀਆਂ ਦੇ #gurpreetsinghkangarh #gurpreetsinghkangarh @punjabi #punjabishayar #punjabi