Nojoto: Largest Storytelling Platform

ਰਾਜ਼ ਕਈ ਰਾਜ਼ ਦਫ਼ਨ ਹੁੰਦੇ ਨੇ ਦਿਲ ਚ ਜੋ ਕਦੇ ਕਦੇ ਏਨੀ ਤਕਲੀਫ

ਰਾਜ਼ ਕਈ ਰਾਜ਼ ਦਫ਼ਨ ਹੁੰਦੇ ਨੇ ਦਿਲ ਚ ਜੋ ਕਦੇ ਕਦੇ ਏਨੀ ਤਕਲੀਫ ਦੇਂਦੇ ਨੇ ਕੇ ਰੋਣਾ ਜਰੂਰੀ ਹੋ ਜਾਂਦਾ 
ਜਿੰਨਾ ਯਾਦਾਂ ਨੂੰ ਭੁਲਣ ਦੀ ਕੋਸ਼ਿਸ਼ ਕਰਦੇ ਆਂ
ਵਾਰ ਵਾਰ ਓਹੀ ਖ਼ਯਾਲ ਆ ਜਾਂਦਾ
ਰਾਜ਼ ਕਈ ਰਾਜ਼ ਦਫ਼ਨ ਹੁੰਦੇ ਨੇ ਦਿਲ ਚ ਜੋ ਕਦੇ ਕਦੇ ਏਨੀ ਤਕਲੀਫ ਦੇਂਦੇ ਨੇ ਕੇ ਰੋਣਾ ਜਰੂਰੀ ਹੋ ਜਾਂਦਾ 
ਜਿੰਨਾ ਯਾਦਾਂ ਨੂੰ ਭੁਲਣ ਦੀ ਕੋਸ਼ਿਸ਼ ਕਰਦੇ ਆਂ
ਵਾਰ ਵਾਰ ਓਹੀ ਖ਼ਯਾਲ ਆ ਜਾਂਦਾ