Nojoto: Largest Storytelling Platform

ਜੁੱਗ-ਜੁੱਗ ਜ਼ਿੰਦਗੀ ਜੀ ਪੁੱਤ ਦਿਲਸ਼ਾਨ ਸਿਆ । ਤੈਨੂੰ ਉਮਰ ਲ

ਜੁੱਗ-ਜੁੱਗ ਜ਼ਿੰਦਗੀ ਜੀ
 ਪੁੱਤ ਦਿਲਸ਼ਾਨ ਸਿਆ ।
ਤੈਨੂੰ ਉਮਰ ਲੱਗੇ ਮੇਰੀ ਵੀ 
 ਪੁੱਤ ਦਿਲਸ਼ਾਨ ਸਿਆ .......

ਵੱਡੀਆਂ ਮੱਲਾਂ ਮਾਰੇ ਤੇ ਅੰਬਰ ਛੋਹਵੇਂ ਤੂੰ ।
ਰੱਬ ਕਰੇ ਸਿਰਦਾਰ ਤੇ ਸਟਾਰ ਵੀ ਹੋਵੇ ਤੂੰ ।
ਇਤਿਹਾਸ ਤੂੰ ਵੱਖਰਾ ਲਿਖੀ 
 ਪੁੱਤ ਦਿਲਸ਼ਾਨ ਸਿਆ ,,,
ਇਹ ਦੁਨੀਆ ਵੇਖੇ ਖੜੀ
 ਪੁੱਤ ਦਿਲਸ਼ਾਨ ਸਿਆ ,,,

ਜਿੰਨੇ ਚੰਨ  ਅਤੇ ਤਾਰੇ ਓਨੀ ਉਮਰ ਹੋਵੇ ਤੇਰੀ ।
ਜਿੰਨੇ ਸਾਗਰ ਤੇ ਕਿਨਾਰੇ ਓਨੀ ਉਮਰ ਹੋਵੇ ਤੇਰੀ ।
ਮੁੱਛ ਦਾਦੇ ਦੀ ਰੱਖੀ ਖੜੀ 
 ਪੁੱਤ ਦਿਲਸ਼ਾਨ ਸਿਆ ,,, 
ਸਾਰੀ ਕੁਲ ਦੀ ਸ਼ਾਨ ਬਣੀ 
 ਪੁੱਤ ਦਿਲਸ਼ਾਨ ਸਿਆ ,,, 

ਤੇਰਾ ਮੁਖ ਲਗਦਾ ਏ ਖਿੜੀ ਹੋਈ ਕਪਾਹ ਜਿਹਾ।
ਤੂੰ ਤਾਂ ਸਾਨੂੰ ਜਾਪਦਾ ਏ ਆਉਂਦੇ ਜਾਂਦੇ ਸਾਹ ਜਿਹਾ।
ਤੇਰੇ ਤੋਂ ਵਾਰੀਏ ਹਰ ਖੁਸ਼ੀ
 ਪੁੱਤ ਦਿਲਸ਼ਾਨ ਸਿਆ,,,
ਮਾਪਿਆਂ ਦੀ ਸ਼ਾਨ ਬਣੀ
 ਪੁੱਤ ਦਿਲਸ਼ਾਨ ਸਿਆ,,, 

ਨਾਨਕੇ -ਦਾਦਕੇ ਪਿਆਰ ਬੜਾ ਕਰਦੇ ਤੇਰੇ।
ਅੱਖ ਵਿੱਚ ਹੰਝੂ ਇੱਕ ਵੀ ਨਾ ਜਰਦੇ ਤੇਰੇ ।
ਤੂੰ ਜਿੰਦ- ਜਾਨ ਏ ਨਾਨੀ-ਦਾਦੀ ਦੀ 
 ਪੁੱਤ ਦਿਲਸ਼ਾਨ ਸਿਆ,,,
ਦਾਦੇ ਨਾਨੇ ਦੀ ਪੱਗ ਜਿਹਾ ਬਣੀ
 ਪੁੱਤ ਦਿਲਸ਼ਾਨ ਸਿਆ,,,
ਹਿੱਕ ਤਨਕੇ ਔਕੜਾਂ ਮੂਹਰੇ ਖੜੀ
 ਪੁੱਤ ਦਿਲਸ਼ਾਨ ਸਿਆ,,
ਜਨਮ ਦਿਨ 'ਤੇ ਕਬੂਲ ਕਰੀ
 ਪੁੱਤ ਦਿਲਸ਼ਾਨ ਸਿਆ,,,
ਨਿਮਾਣੇ ਇਹੋ ਕਵਿਤਾ ਘੜੀ
 ਪੁੱਤ ਦਿਲਸ਼ਾਨ ਸਿਆ,,,
ਤੈਨੂੰ ਉਮਰ ਲੱਗੇ ਮੇਰੀ ਵੀ 
 ਪੁੱਤ ਦਿਲਸ਼ਾਨ ਸਿਆ,,
ਤੂੰ ਜੱਗ-ਜੱਗ ਜ਼ਿੰਦਗੀ ਜੀ
 ਪੁੱਤ ਦਿਲਸ਼ਾਨ ਸਿਆ,,,

Happy birthday put 
ਜਨਮ ਦਿਨ ਮੁਬਾਰਕ ਪੁੱਤ ਦਿਲਸ਼ਾਨ ਸਿਆ। #NationalDoctorsDay 
#nirmal_nimana
#nimana
#ਨਿਮਾਣਾ
#ਦਿਲਸ਼ਾਨ_ਸਿੰਘ
ਜੁੱਗ-ਜੁੱਗ ਜ਼ਿੰਦਗੀ ਜੀ
 ਪੁੱਤ ਦਿਲਸ਼ਾਨ ਸਿਆ ।
ਤੈਨੂੰ ਉਮਰ ਲੱਗੇ ਮੇਰੀ ਵੀ 
 ਪੁੱਤ ਦਿਲਸ਼ਾਨ ਸਿਆ .......

ਵੱਡੀਆਂ ਮੱਲਾਂ ਮਾਰੇ ਤੇ ਅੰਬਰ ਛੋਹਵੇਂ ਤੂੰ ।
ਰੱਬ ਕਰੇ ਸਿਰਦਾਰ ਤੇ ਸਟਾਰ ਵੀ ਹੋਵੇ ਤੂੰ ।
ਇਤਿਹਾਸ ਤੂੰ ਵੱਖਰਾ ਲਿਖੀ 
 ਪੁੱਤ ਦਿਲਸ਼ਾਨ ਸਿਆ ,,,
ਇਹ ਦੁਨੀਆ ਵੇਖੇ ਖੜੀ
 ਪੁੱਤ ਦਿਲਸ਼ਾਨ ਸਿਆ ,,,

ਜਿੰਨੇ ਚੰਨ  ਅਤੇ ਤਾਰੇ ਓਨੀ ਉਮਰ ਹੋਵੇ ਤੇਰੀ ।
ਜਿੰਨੇ ਸਾਗਰ ਤੇ ਕਿਨਾਰੇ ਓਨੀ ਉਮਰ ਹੋਵੇ ਤੇਰੀ ।
ਮੁੱਛ ਦਾਦੇ ਦੀ ਰੱਖੀ ਖੜੀ 
 ਪੁੱਤ ਦਿਲਸ਼ਾਨ ਸਿਆ ,,, 
ਸਾਰੀ ਕੁਲ ਦੀ ਸ਼ਾਨ ਬਣੀ 
 ਪੁੱਤ ਦਿਲਸ਼ਾਨ ਸਿਆ ,,, 

ਤੇਰਾ ਮੁਖ ਲਗਦਾ ਏ ਖਿੜੀ ਹੋਈ ਕਪਾਹ ਜਿਹਾ।
ਤੂੰ ਤਾਂ ਸਾਨੂੰ ਜਾਪਦਾ ਏ ਆਉਂਦੇ ਜਾਂਦੇ ਸਾਹ ਜਿਹਾ।
ਤੇਰੇ ਤੋਂ ਵਾਰੀਏ ਹਰ ਖੁਸ਼ੀ
 ਪੁੱਤ ਦਿਲਸ਼ਾਨ ਸਿਆ,,,
ਮਾਪਿਆਂ ਦੀ ਸ਼ਾਨ ਬਣੀ
 ਪੁੱਤ ਦਿਲਸ਼ਾਨ ਸਿਆ,,, 

ਨਾਨਕੇ -ਦਾਦਕੇ ਪਿਆਰ ਬੜਾ ਕਰਦੇ ਤੇਰੇ।
ਅੱਖ ਵਿੱਚ ਹੰਝੂ ਇੱਕ ਵੀ ਨਾ ਜਰਦੇ ਤੇਰੇ ।
ਤੂੰ ਜਿੰਦ- ਜਾਨ ਏ ਨਾਨੀ-ਦਾਦੀ ਦੀ 
 ਪੁੱਤ ਦਿਲਸ਼ਾਨ ਸਿਆ,,,
ਦਾਦੇ ਨਾਨੇ ਦੀ ਪੱਗ ਜਿਹਾ ਬਣੀ
 ਪੁੱਤ ਦਿਲਸ਼ਾਨ ਸਿਆ,,,
ਹਿੱਕ ਤਨਕੇ ਔਕੜਾਂ ਮੂਹਰੇ ਖੜੀ
 ਪੁੱਤ ਦਿਲਸ਼ਾਨ ਸਿਆ,,
ਜਨਮ ਦਿਨ 'ਤੇ ਕਬੂਲ ਕਰੀ
 ਪੁੱਤ ਦਿਲਸ਼ਾਨ ਸਿਆ,,,
ਨਿਮਾਣੇ ਇਹੋ ਕਵਿਤਾ ਘੜੀ
 ਪੁੱਤ ਦਿਲਸ਼ਾਨ ਸਿਆ,,,
ਤੈਨੂੰ ਉਮਰ ਲੱਗੇ ਮੇਰੀ ਵੀ 
 ਪੁੱਤ ਦਿਲਸ਼ਾਨ ਸਿਆ,,
ਤੂੰ ਜੱਗ-ਜੱਗ ਜ਼ਿੰਦਗੀ ਜੀ
 ਪੁੱਤ ਦਿਲਸ਼ਾਨ ਸਿਆ,,,

Happy birthday put 
ਜਨਮ ਦਿਨ ਮੁਬਾਰਕ ਪੁੱਤ ਦਿਲਸ਼ਾਨ ਸਿਆ। #NationalDoctorsDay 
#nirmal_nimana
#nimana
#ਨਿਮਾਣਾ
#ਦਿਲਸ਼ਾਨ_ਸਿੰਘ

#NationalDoctorsDay #nirmal_Nimana #nimana #ਨਿਮਾਣਾ #ਦਿਲਸ਼ਾਨ_ਸਿੰਘ