ਤੂ ਤਾਂ ਜਿਗਰ ਦਾ ਟੋਟਾ ਏ❤ ਖੁਦ ਤੋ ਕਿੰਝ ਤੈਨੂੰ ਵਖ ਕਰਾਂ ਸੋਹਣਾ ਏ ਤੂ ਚੰਨ ਜਿਹਾ🌙 ਕਿੰਝ ਤੱਕਨੋ ਅਖੀਆਂ ਨੂ ਰੋਕ ਲਵਾਂ 🥀 ©Ananya Sharma #Wochaand #Love #punjabiquotes #punjabiloves #nojotopunjabi # #lovequotes #lifeexperience #nojoto❤ mannu nagar kittu Nojoto RAVINANDAN Tiwari