ਦਿੱਲੀ ਪੁਲਿਸ ਨੇਂ ਕਿਸਾਨਾਂ ਦੇ ਹੱਕ 'ਚ ਬੋਲਣ ਤੇ #GretaThunberg ਦੇ ਖਿਲਾਫ FIR ਦਰਜ ਕਰਲੀ ..ਉਹ ਅੰਨੇਂ ਭਗਤੋ ਇਹ ਉਹ ਕੁੜੀ ਆ ਜਿਸ ਨੇੰ ਟਰੰਪ ਦਾ ਤਖ਼ਤ ਪਲਟਾ ਕੇ ਰੱਖਤਾ ਸੀ । ਜਦੋਂ ਟਰੰਪ ਨੂੰ ਅੱਖਾਂ ਕੱਢਕੇ ਦੇਖਦੀ ਸੀ ਤਾਂ ਟਰੰਪ ਡਰਦਾ ਦੂਸਰੇ ਪਾਸੇ ਮੂੰਹ ਕਰ ਲੈਂਦਾ ਸੀ । ਬਾਰਾਂ ਸਾਲ ਦੀ ਉਮਰ ਵਿੱਚ ਟਰੰਪ ਥੱਲੇ ਲਾਹਤਾ ਅਗਲੀ ਨੇੰ . .ਆਏ ਵੱਡੇ FIR ਵਾਲੇ ਜਾਉ ਤਾ ਸਹੀ ਨਾਂ ਅਗਲਿਆਂ ਨੇਂ ਨਾਂ ਮੂੰਹ ਤੇ ਘਸੁੰਨ ਮਾਰੇ ਤਾਂ ਐਵੇਂ ਈ ਕਾਗਜ਼ ਕਾਲੇ ਕਰੀ ਜਾਂਦੇ ਆ ਬੈਠ . ©Gurvinder Singh ਬਸਖੇੜੀਅਾ #GretaThunberg #farmerprotest ਯਾਦਵਿੰਦਰ ਸਿੰਘ (ਦਵਿੰਦਰ) Raghu✍️ ਕਮਲਪ੍ਰੀਤ ਕੌਰ