Nojoto: Largest Storytelling Platform

ਪੁੱਛਦਾ ਅੱਜ ਮੈਨੂੰ ਚਾਰ ਚੁਫੇਰਾ, ਕਹਿੰਦਾ ਕਿਓ ਦਿਲ ਨਹੀ ਲੱ

ਪੁੱਛਦਾ ਅੱਜ ਮੈਨੂੰ ਚਾਰ ਚੁਫੇਰਾ, ਕਹਿੰਦਾ ਕਿਓ ਦਿਲ ਨਹੀ ਲੱਗਦਾ ਤੇਰਾ....ਅਖੇ  ਕਿਹਦੇ ਖਿਆਲਾ ਚ਼ ਖੋੲਿਆ ਐ, ਲੱਗਦਾ ਰਾਤੀ ਰੋੲਿਆ ਵੀ ਹੋੲਿਆ ਐ....ਖੁਸ਼ ਰਹਿਣ ਵਾਲਾ ਅੱਜ ੳੁਦਾਸ ਕਿੳੁ ਹੈ ਤੇਰਾ ਚਹਿਰਾ... "ਪੁੱਛਦਾ ਅੱਜ ਮੈਨੂੰ ਚਾਰ ਚੁਫੇਰਾ, ਕਹਿੰਦਾ ਕਿਓ ਦਿਲ ਨਹੀ ਲੱਗਦਾ ਤੇਰਾ"! (ਲਿਖਤ ਪਵਿੱਤਰ) #dil #punjab #Pb65 #sachapyar#truelove