Nojoto: Largest Storytelling Platform

ਚੜਦੀ ਸਵੇਰ ਇੱਕ ਦਿੰਦੀ ਐ ਸੁਨੇਹਾ ਕਰ ਸ਼ੁਰੂਆਤ ਹੁਣ ਬਿਲਮ ਹ

ਚੜਦੀ ਸਵੇਰ ਇੱਕ ਦਿੰਦੀ ਐ ਸੁਨੇਹਾ 
ਕਰ ਸ਼ੁਰੂਆਤ ਹੁਣ ਬਿਲਮ ਹੈ ਕੇਹਾ 

ਔਗੁਣ ਤਾਂ ਸਭਨਾਂ 'ਚ ਗੁਣਾਂ ਨੂੰ ਵੀ ਖੱਟੀਏ 
ਸਾਂਭ ਸਾਂਭ ਆਪਣੇ ਜ਼ਮੀਰ ਨੂੰ ਵੀ ਰੱਖੀਏ 

ਕੰਡਿਆਂ ਦੇ ਵਿੱਚ ਸਦਾ ਖਿਲਣੇ ਗੁਲਾਬ ਨੇ 
ਕਰ ਕੇ ਮੁਸ਼ੱਕਤਾਂ ਹੀ ਮਿਲਣੇ ਮੁਕਾਮ ਨੇ 
 
   -Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari